Connect with us

Uncategorized

ਖੂੰਖਾਰ Veerpan ਕੌਣ ਸੀ ? ਜਿਸ ਨੇ ਅਫਸਰ ਦਾ ਸਿਰ ਵੱਢ ਕੇ ਫੁੱਟਬਾਲ ਵਾਂਗ ਖੇਡਿਆ ਤੇ ਧੀ ਦੀ ਵੀ ਚੜਾਤੀ ਸੀ ਬਲੀ

Published

on

Veerpan :ਖੂੰਖਾਰ Veerpan ਦੀ ਕਹਾਣੀ , ਉਹ ਚੰਦਨ ਦਾ ਤਸਕਰ ਸੀ ਜਿਸ ਨੇ ਅਫਸਰ ਦਾ ਸਰ ਵੱਢ ਕੇ ਫੁੱਟਬਾਲ ਖੇਡਿਆ ਸੀ ਧੀ ਦੀ ਵੀ ਚੜਾਤੀ ਸੀ ਬਲੀ

 

ਬੇਟਾ ਸੌਂ ਜਾ ਵਰਨਾ ਗੱਬਰ ਆ ਜਾਏਗਾ ਹਰ ਕਿਸੇ ਨੇ ਸੁਣਿਆ ਹੋਵੇਗਾ ਪਰ ਅਸਲ ਜਿੰਦਗੀ ਵਿੱਚ ਅਜਿਹਾ ਹੀ ਖੋਫਨਾਕ ਆਤਕ veerpan ਦਾ ਸੀ । ਦੱਖਣੀ ਭਾਰਤ ਦੇ ਜੰਗਲਾਂ ਦਾ ਸਭ ਤੋਂ ਵੱਡਾ ਅਤੇ ਖੌਫਨਾਕ ਤਸਕਰ ਸੀ veerpan।ਜਿਸ ਨੇ ਸੈਂਕੜਾ ਲੋਕਾਂ ਨੂੰ ਮਾਰਿਆ 2000 ਤੋਂ ਵੱਧ ਹਾਥੀਆਂ ਦਾ ਸ਼ਿਕਾਰ ਕੀਤਾ ਤੇ 140 ਕਰੋੜ ਤੋਂ ਵੱਧ ਚੰਦਨ ਦੀ ਲਕੜੀ ਦੀ ਤਸਕਰੀ ਕਰਨ ਦਾ ਉਸ ਉੱਪਰ ਦੋਸ਼ ਸੀ। ਉਸ ਦੀਆ ਲੰਬੀਆਂ ਮੁੱਛਾਂ ਤੇ ਨਿਡਰ ਆਵਾਜ਼ ਉਸਦੀ ਪਹਿਚਾਣ ਸੀ।

Veerpan ਦਾ ਅਜਿਹਾ ਖੌਫ ਸੀ ਕਿ ਅੱਜ ਵੀ ਉਸਦੇ ਬੇਰਹਿਮੀ ਦੀਆਂ ਕਹਾਣੀਆਂ ਤਾਮਿਲਨਾਡੂ ਲੋਕਾਂ ਦੇ ਮਨਾਂ ਵਿੱਚ ਜਿੰਦਾ ਹਨ। Veerpan ਸਰਕਾਰਾਂ ਦੇ ਲਈ ਸਿਰਦਰਦੀ ਸੀ ਜਦੋਂ ਤੱਕ Veerpan ਜਿਉਦਾ ਰਿਹਾ ਉਦੋਂ ਤੱਕ ਸਰਕਾਰਾਂ ਵਿੱਚ ਖੋਫ ਰਿਹਾ।

Veerpan ਗੋਪੀਨਾਥਮ ਕਰਨਾਟਕ ਵਿੱਚ ਜੰਮੇ ਜਿਨਾਂ ਦਾ ਅਸਲੀ ਨਾਮ ਮੁਨੀ ਸਵਆਮੀ Veerpan ਸੀ।

Advertisement
Safar Television

 

ਸੈਂਕੜੇ ਲੋਕਾਂ ਦਾ ਕਤਲ ਕਰਨ ਵਾਲੇ ਅਤੇ ਆਪਣੀ ਧੀ ਨੂੰ ਵੀ ਨਾ ਬਖਸ਼ਣ ਵਾਲੇ ਡਾਕੂ ਦੀ ਕਹਾਣੀ ਹੁਣ ਚਰਚਾ ਦਾ ਵਿਸ਼ਾ ਬਣ ਗਈ ਹੈ। ਕੁਝ ਹੀ ਸਮੇਂ ਪਹਿਲੇ ਸੁੱਤੇ ਡਾਕੂਮੈਂਟਰੀ ਵੀ ਬਣਾਈ ਗਈ ਹੈ। ਅੱਜ ਅਸੀਂ ਤੁਹਾਨੂੰ Veerpan ਦੀ ਜਿੰਦਗੀ ਦੀਆਂ ਕੁਝ ਖਾਸ ਕਹਾਣੀਆਂ ਦੱਸਾਂਗੇ।

Veerpan ਸਾਲ 1987 ਚ ਆਇਆ ਸੁਰਖੀਆਂ ‘ਚ

Veerpan ਨਾਲ ਸਿਰਫ ਬੇਰਹਿਮ ਸੀ ਸਗੋਂ ਲੋਕਾਂ ਦੇ ਮਨਾਂ ਨਾਲ ਖੇਡਦਾ ਸੀ Veerpan ਸਾਲ 1987 ਵਿੱਚ ਉਸ ਸਮੇਂ ਸੁਰਖੀਆਂ ਵਿੱਚ ਆਉਂਦਾ ਹੈ ਜਦੋਂ ਉਸ ਨੇ ਦਿਗੰਬਰ ਨਾ ਦੇ ਜੰਗਲਾਤ ਅਧਿਕਾਰੀ ਨੂੰ ਅਗਵਾ ਕਰ ਲਿਆ ਸੀ ਦਰਅਸਲ Veerpan ਅਤੇ ਉਸ ਦਾ ਮੁਕਾਬਲਾ ਉਦੋਂ ਹੋਇਆ ਸੀ ਜਦੋਂ ਅਧਿਕਾਰੀ ਜੰਗਲਾਂ ਵਿੱਚ ਜਾਂਚ ਕਰਨ ਆਉਂਦੇ ਸਨ 1993 ਵਿੱਚ 21 ਲੋਕਾਂ ਨੂੰ ਬਾਰੂਦ ਨਾਲੋਂ ਉਟਾ ਦਿੱਤਾ ਗਿਆ ਸੀ। Veerpan ਦੇ ਸੁਰਖੀਆਂ ਚ ਆਉਣ ਤੋਂ ਪਹਿਲਾਂ ਪੁਲਿਸ ਤਮਿਲਨਾਡੂ ਦੇ ਜੰਗਲਾਂ ਦੀ ਗਸ਼ਤ ਕਰਦੀ ਸੀ।

ਇਸ ਦਾ ਮੁਖੀ ਲਹਿਮ ਸ਼ਾਹੀਮ ਗੋਪਾਲਕ੍ਰਿਸ਼ਨਨ ਸੀ ਗੋਪਾਲ ਕ੍ਰਿਸ਼ਨ ਬਹੁਤ ਮਜਬੂਤ ਸਨ ਇਸ ਲਈ ਉਹਨਾਂ ਦੇ ਸਾਥੀ ਉਹਨਾਂ ਨੂੰ ਰੈਗੂ ਕਹਿੰਦੇ ਸਨ ਇਸ ਸਾਲ ਦੌਰਾਨ 1993 ਚ 9 ਅਪ੍ਰੈਲ ਨੂੰ ਪਿੰਡ ਪਲਾਥ ਵਿੱਚ ਇੱਕ ਪੋਸਟਰ ਲੱਗਾ ਸੀ ਜਿਸ ਨੇ ਸਣਸਨੀ ਮੁਚਾ ਦਿੱਤੇ ਸੀ ਦਰਅਸਲ ਇਸ ਵਿੱਚ Veerpan ਨੇ ਰੈਂਬੋ ਲਈ ਗੰਦੀਆਂ ਗਾ ਲਈਆਂ ਲਿਖੀਆਂ ਸਨ ਅਤੇ ਉਸਨੂੰ ਫੜਨ ਦੀ ਚੁਣੌਤੀ ਦਿੱਤੀ ਸੀ।

Advertisement
Safar Television

ਰੈਂਬੋ ਵੀ Veerpan ਦੇ ਅੱਗੇ ਚੁੱਕਦਾ ਨਹੀਂ ਅਤੇ ਉਸਨੂੰ ਫੜਨ

ਲਈ ਨਿਕਲਦਾ ਹੈ ਇਸ ਤੋਂ ਬਾਅਦ ਉਸਦੀ ਜੀਪ ਰਸਤੇ ਵਿਚਾਲੇ ਹੀ ਟੁੱਟ ਜਾਂਦੀ ਹੈ ਜਿਸ ਕਾਰਨ ਉਹ ਰਸਤੇ ਚ ਤਾਇਨਾਤ ਪੁਲਿਸ ਦੀ ਵੈਨ ਲੈ ਕੇ 15 ਮੁੱਖਬਰ ਦੋ ਬਣਗੜ ਤੇ ਚਾਰ ਪੁਲਿਸ ਕਰਮਚਾਰੀਆਂ ਨੂੰ ਨਾਲ ਲੈ ਕੇ ਨਿਕਲਦਾ ਹੈ ਵੀਰਭਾਨ ਨੂੰ ਇਸ ਗੱਲ ਦੀ ਭਣਕ ਮਿਲ ਜਾਂਦੀ ਹੈ ਤੇ ਉਸ ਨਹਿਰ ਦੇ ਵਿੱਚ ਬਾਰੂਦ ਖਲਾਰ ਦਿੱਤਾ ਜਿਵੇਂ ਹੀ ਬਸ ਉੱਥੇ ਪਹੁੰਚ ਗਈ ਤੇ ਜ਼ਬਰਦਸਤ ਧਮਾਕਾ ਹੁੰਦਾ ਹੈ ਅਤੇ ਸਾਰੇ ਲੋਕ ਮਰ ਜਾਂਦੇ ਹਨ।

 

ਜਦੋਂ Veerpan ਫੜੇ ਜਾਣ ਤੋਂ ਬਾਅਦ ਵੀ ਰਿਹਾ ਹੋ ਗਿਆ

ਇੱਕ ਵਾਰ ਜੰਗਲਾਤ ਅਧਿਕਾਰੀ‌ ਪੀ.ਸ਼੍ਰੀਨਿਵਾਸ ਮੈਂ Veerpan ਨੂੰ ਫੜ ਕੇ ਗ੍ਰਿਫਤਾਰ ਕਰ ਲਿਆ ਪਰ ਵੀਰ ਭਾਣੇ ਇਹਨਾਂ ਚਲਾਕ ਸੀ ਕਿ ਉਹ ਉਦੋਂ ਵੀ ਬਚ ਗਿਆ ਉਸਨੇ ਸੁਰੱਖਿਆ ਕਰਮੀਆਂ ਨੂੰ ਸਿਰ ਦਰਦ ਬਾਰੇ ਦੱਸਿਆ ਤੇ ਅਤੇ ਸਿਰ ਤੇ ਲਗਾਉਣ ਲਈ ਤੇਲ ਮੰਗਿਆ ਇਸ ਤੋਂ ਬਾਅਦ ਉਸ ਨੇ ਉਹ ਤੇਲ ਆਪਣੇ ਸਿਰ ਦੀ ਬਜਾਏ ਆਪਣੇ ਹੱਥਾਂ ਤੇ ਲਗਾਏ ਤੇ ਕੁਝ ਹੀ ਮਿੰਟਾਂ ਚੋਂ ਹੱਥ ਕੜੀ ਚੋਂ ਹੱਥ ਕੱਢ ਕੇ ਫਰਾਰ ਹੋ ਗਿਆ।

Advertisement
Safar Television

 

Veerpan ਨੇ ਇਸ ਗੱਲ ਦਾ ਲਿਆ ਬਦਲਾ

Veerpan ਨੇ ਵੀ ਸ਼੍ਰੀ ਨਿਵਾਸ ਦੀ ਗ੍ਰਿਫਤਾਰੀ ਦਾ ਬਦਲਾ ਲਿਆ Veerpan ਨੇ ਆਪਣੇ ਛੋਟੇ ਭਰਾ ਅਰਜੁਨ ਨੂੰ ਸ੍ਰੀ ਨਿਵਾਸ ਨੂੰ ਮਾਰਨ ਲਈ ਭੇਜਦਾ ਹੈ ਅਤੇ ਇੱਕ ਚਾਲ ਚੱਲਦਾ ਹੈ ਜਿਵੇਂ ਹੀ ਸ਼੍ਰੀ ਨਿਵਾਸ ਅਰਜਨ ਦੇ ਸੰਪਰਕ ਵਿੱਚ ਆਇਆ ਅਰਜੁਨ ਨੇ ਉਸ ਨੂੰ Veerpan ਨੂੰ ਆਤਮ ਸਮਰਪਣ ਕਰਨ ਲਈ ਕਿਹਾ। ਹਾਲੇ ਕਿ ਇਹ ਸਭ Veerpan ਦੀ ਹੀ ਚਾਲ ਸੀ।

ਇਸ ਤੋਂ ਬਾਅਦ ਜਿਵੇਂ ਇਹ ਸ਼੍ਰੀ ਨਿਵੇਸ਼ ਵੀਰ ਫਾੜਨ ਲੋ ਆਇਆ ਤਾਂ ਉਸਨੇ ਗੋਲੀ ਮਾਰ ਕੇ ਉਸ ਦਾ ਬਦਲਾ ਲੈ ਲਿਆ ਜੰਗਲ ਅਧਿਕਾਰੀ ਦਾ ਸਿਰ ਵੱਡਿਆ ਫੁੱਟਬਾਲ ਖੇਡਿਆ ਸ਼੍ਰੀ ਨਿਵਾਸ ਨੂੰ ਮਾਰਨ ਤੋਂ ਬਾਅਦ ਵੀ ਵੀਰ ਭਾਨੂੰ ਸੰਤੁਸ਼ਟੀ ਨਹੀਂ ਮਿਲੀ ਅਤੇ ਫਿਰ ਅਧਿਕਾਰੀ ਦਾ ਸਿਰ ਕਲਮ ਕਰਕੇ ਘਰ ਲੈ ਗਿਆ ਇਸ ਤੋਂ ਬਾਅਦ ਉਸ ਦੇ ਗੈਂਗ ਨੇ ਸ਼੍ਰੀ ਨਿਵਾਸ ਦੇ ਕੱਟੇ ਹੋਏ ਸਿਰ ਨਾਲ ਫੁੱਟਬਾਲ ਖੇਡੀ।

 

Advertisement
Safar Television

ਸਰਕਾਰ ਰਾਜਕੁਮਾਰ ਨੂੰ ਕਰ ਲਿਆ ਅਗਵਾ

ਸਾਲ 2000 ਵਿੱਚ ਦੱਖਣ ਭਾਰਤ ਦੇ ਮਸ਼ਹੂਰ ਫਿਲਮ ਅਦਾਕਾਰ ਰਾਜ ਕੁਮਾਰ ਦਾ ਵੀ ਡਾਕੂ Veerpan ਨਾਲ ਹੱਸ ਕੇ ਟਕਰਾਓ ਹੋ ਗਿਆ Veerpan ਨਰਾਜ ਕੁਮਾਰ ਨੂੰ ਅਗਵਾਹ ਕਰਕੇ 100 ਦਿਨਾਂ ਤੱਕ ਆਪਣੇ ਕੋਲ ਰੱਖਿਆ ਇਸ ਦੌਰਾਨ ਉਸਨੇ ਤਮਿਲਨਾਡੂ ਤੇ ਕਰਨਾਟਕ ਦੀਆਂ ਦੋਵੇਂ ਸਰਕਾਰਾਂ ਨੂੰ ਗੋਡਿਆਂ ਤੇ ਲਿਆ ਖੜਾ ਕਰ ਦਿੱਤਾ ਤੇ ਆਪਣੀਆ ਕਈ ਗੱਲਾ ਮਨਵਾਈਆਂ।

 

Veerpan ਦਾ ਅੰਤ ਕਿਵੇਂ ਹੋਇਆ

Veerpan ਨੂੰ ਖਤਮ ਕਰਨ ਲਈ ਤਤਕਾਲੀ ਮੁੱਖ ਮੰਤਰੀ ਜੈਲੀ ਲਿੱਤਾ ਨੇ ਤਮਿਲਨਾਡੂ ਸਪੈਸ਼ਲ ਟਾਸਕ ਫੋਰਸ ਦਾ ਗਠਨ ਕੀਤਾ। ਵਿਜੇ ਕੁਮਾਰ Veerpan ਮਾਰਨ ਲਈ ਐਸਟੀਐਫ ਦਾ ਮੁਖੀ ਬਣਿਆ 18 ਅਕਤੂਬਰ 2004 ਨੂੰ ਐਸਟੀਐਫ ਨੂੰ ਸੁਰਾਗ ਨੂੰ ਲੈ ਕੇ Veerpan ਅੱਖਾਂ ਦਾ ਇਲਾਜ ਕਰਵਾਉਣ ਲਈ ਜੰਗਲ ਤੋਂ ਬਾਹਰ ਆ ਰਿਹਾ ਹੈ। ਜਦੋਂ ਉਹ ਆਪਣਾ ਇਲਾਜ ਕਰਵਾਉਣ ਲਈ ਜੰਗਲ ਤੋਂ ਬਾਹਰ ਆਇਆ ਤਾਂ ਪੁਲਿਸ ਨੇ 18 ਅਕਤੂਬਰ 2004 ਨੂੰ ਉਸਦਾ ਇਨਕਾਊਂਟਰ ਕਰ ਦਿੱਤਾ।

Advertisement
Safar Television
Continue Reading
Advertisement Safar Television
Click to comment

Leave a Reply

Your email address will not be published. Required fields are marked *

Featured

Sardaar Ji 3: ਦਿਲਜੀਤ ਦੋਸਾਂਝ ਦੀ ਵਿਵਾਦਾਂ ਵਿੱਚ ਰਹਿਣ ਵਾਲੀ ‘ਸਰਦਾਰ ਜੀ 3’ ਫਿਲਮ ਨਹੀਂ ਹੋਵੇਗੀ ਭਾਰਤ ਵਿਚ ਰਲੀਜ਼

Published

on

ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫਿਲਮ ‘ਸਰਦਾਰਜੀ 3’ ਦੇ ਅਨਾਊਸਮੈਂਟ ਤੋਂ ਬਾਅਦ, ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਖੁਸ਼ ਦਿਖਾਈ ਦੇ ਰਹੇ ਸਨ। ਪਰ, ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਸਾਰਿਆਂ ਦਾ ਦਿਲ ਟੁੱਟ ਗਿਆ, ਜਿਸਦਾ ਕਾਰਨ ਇਹ ਹੈ ਕਿ ਉਸਦੀ ਫਿਲਮ ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ। ਦਰਅਸਲ, ਪਾਕਿਸਤਾਨੀ ਕਲਾਕਾਰਾਂ ‘ਤੇ ਪਾਬੰਦੀ ਦੇ ਬਾਵਜੂਦ, ਹਨੀਆ ਆਮਿਰ ਦੇ ਨਾਲ ਇੱਕ ਫਿਲਮ ਵਿੱਚ 3 ਹੋਰ ਪਾਕਿਸਤਾਨੀ ਕਲਾਕਾਰ ਸ਼ਾਮਲ ਹਨ। ਜਿਸ ਕਾਰਨ ਹੁਣ ਇਹ ਫਿਲਮ ਭਾਰਤ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।

ਜਦੋਂ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਦੀ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਸੀ, ਤਾਂ ਇਸ ਵਿੱਚ ਨੀਰੂ ਬਾਜਵਾ ਦੇ ਨਾਲ ਹੋਰ ਅਭਿਨੇਤਰੀਆਂ ਦੀ ਝਲਕ ਦਿਖਾਈ ਦਿੱਤੀ ਸੀ। ਪਰ ਇਸ ਵਿੱਚ ਕਿਤੇ ਵੀ ਹਨੀਆ ਆਮਿਰ ਦਾ ਜ਼ਿਕਰ ਨਹੀਂ ਸੀ। ਜਦੋਂ ਅਦਾਕਾਰ ਨੇ ਸ਼ੂਟਿੰਗ ਦੌਰਾਨ ਲਈ ਗਈ ਇੱਕ ਫੋਟੋ ਸਾਂਝੀ ਕੀਤੀ ਸੀ, ਤਾਂ ਵੀ ਲੋਕਾਂ ਨੇ ਦਾਅਵਾ ਕੀਤਾ ਸੀ ਕਿ ਹਨੀਆ ਉਸ ਫੋਟੋ ਵਿੱਚ ਸੀ। ਪਰ ਦਿਲਜੀਤ ਨੇ ਅਸਿੱਧੇ ਤੌਰ ‘ਤੇ ਸਿਰਫ ਇੱਕ ਫੋਟੋ ਦਾ ਸਪੱਸ਼ਟੀਕਰਨ ਦੇ ਕੇ ਇਸ ਤੋਂ ਇਨਕਾਰ ਕਰ ਦਿੱਤਾ।

ਕੀ ਇਹ ਪਾਕਿਸਤਾਨ ਵਿੱਚ ਰਿਲੀਜ਼ ਹੋਵੇਗੀ?

ਜਦੋਂ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ‘ਤੇ ‘ਸਰਦਾਰ ਜੀ 3’ ਦਾ ਟ੍ਰੇਲਰ ਸਾਂਝਾ ਕੀਤਾ, ਤਾਂ ਇਹ ਪੁਸ਼ਟੀ ਹੋ ਗਈ ਕਿ ਫਿਲਮ ਵਿੱਚ ਹਨੀਆ ਆਮਿਰ ਹੈ। ਇਸ ਤੋਂ ਬਾਅਦ, ਫਿਲਮ ਵਿਵਾਦਾਂ ਵਿੱਚ ਘਿਰ ਗਈ, ਇੱਥੋਂ ਤੱਕ ਕਿ ਨਿਰਮਾਤਾਵਾਂ ਨੇ ਇਸਨੂੰ ਭਾਰਤ ਵਿੱਚ ਰਿਲੀਜ਼ ਨਾ ਕਰਨ ਦਾ ਫੈਸਲਾ ਕੀਤਾ। ਫਿਲਮ ਦਾ ਟ੍ਰੇਲਰ ਵੀ ਯੂਟਿਊਬ ‘ਤੇ ਉਪਲਬਧ ਨਹੀਂ ਹੈ।

ਪਾਕਿਸਤਾਨ ਵਿੱਚ ਰਿਲੀਜ਼ ਹੋਵੇਗੀ

Advertisement
Safar Television

ਪਰ, ਇਸ ਸਭ ਦੇ ਵਿਚਕਾਰ, ਲੋਕ ਪੁੱਛ ਰਹੇ ਹਨ ਕਿ ਕੀ ਇਹ ਫਿਲਮ ਪਾਕਿਸਤਾਨ ਵਿੱਚ ਰਿਲੀਜ਼ ਹੋਵੇਗੀ। ਇਸ ਦਾ ਜਵਾਬ ਦੇਣ ਲਈ, Siyasat.com ਦੀ ਰਿਪੋਰਟ ਦੇ ਅਨੁਸਾਰ, ਇਸ ਫਿਲਮ ਨੂੰ ਪਾਕਿਸਤਾਨ ਵਿੱਚ ਰਿਲੀਜ਼ ਕਰਨ ਦੀ ਇਜਾਜ਼ਤ ਮਿਲ ਗਈ ਹੈ। ਹਾਲਾਂਕਿ, ਇਸਦੀ ਕੋਈ ਪੁਸ਼ਟੀ ਨਹੀਂ ਹੋਈ ਹੈ ਅਤੇ ਨਾ ਹੀ ਫਿਲਮ ਦੇ ਨਿਰਮਾਤਾਵਾਂ ਵੱਲੋਂ ਇਸ ਸੰਬੰਧੀ ਕੋਈ ਬਿਆਨ ਜਾਰੀ ਕੀਤਾ ਗਿਆ ਹੈ।

Continue Reading

Life style

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਦਰਬਾਰ ਸਾਹਿਬ

Published

on

Amrit vele da Hukamnama Sri Darbar Sahib, Amritsar Sahib, Ang 826, 25-06-2025

ਬਿਲਾਵਲੁ ਮਹਲਾ ੫ ॥ ਗੋਬਿਦੁ ਸਿਮਰਿ ਹੋਆ ਕਲਿਆਣੁ ॥ ਮਿਟੀ ਉਪਾਧਿ ਭਇਆ ਸੁਖੁ ਸਾਚਾ ਅੰਤਰਜਾਮੀ ਸਿਮਰਿਆ ਜਾਣੁ ॥੧॥ ਰਹਾਉ ॥ ਜਿਸ ਕੇ ਜੀਅ ਤਿਨਿ ਕੀਏ ਸੁਖਾਲੇ ਭਗਤ ਜਨਾ ਕਉ ਸਾਚਾ ਤਾਣੁ ॥ ਦਾਸ ਅਪੁਨੇ ਕੀ ਆਪੇ ਰਾਖੀ ਭੈ ਭੰਜਨ ਊਪਰਿ ਕਰਤੇ ਮਾਣੁ ॥੧॥ ਭਈ ਮਿਤ੍ਰਾਈ ਮਿਟੀ ਬੁਰਾਈ ਦ੍ਰੁਸਟ ਦੂਤ ਹਰਿ ਕਾਢੇ ਛਾਣਿ ॥ ਸੂਖ ਸਹਜ ਆਨੰਦ ਘਨੇਰੇ ਨਾਨਕ ਜੀਵੈ ਹਰਿ ਗੁਣਹ ਵਖਾਣਿ ॥੨॥੨੬॥੧੧੨॥

 

बिलावलु महला ५ ॥ गोबिदु सिमरि होआ कलिआणु ॥ मिटी उपाधि भइआ सुखु साचा अंतरजामी सिमरिआ जाणु ॥१॥ रहाउ ॥ जिस के जीअ तिनि कीए सुखाले भगत जना कउ साचा ताणु ॥ दास अपुने की आपे राखी भै भंजन ऊपरि करते माणु ॥१॥ भई मित्राई मिटी बुराई द्रुसट दूत हरि काढे छाणि ॥ सूख सहज आनंद घनेरे नानक जीवै हरि गुणह वखाणि ॥२॥२६॥११२॥

 

Advertisement
Safar Television

Bilaaval, Fifth Mehl: Meditating in remembrance on the Lord of the Universe, I am emancipated. Suffering is eradicated, and true peace has come, meditating on the Inner-knower, the Searcher of hearts. ||1||Pause|| All beings belong to Him – He makes them happy. He is the true power of His humble devotees. He Himself saves and protects His slaves, who believe in their Creator, the Destroyer of fear. ||1|| I have found friendship, and hatred has been eradicated; the Lord has rooted out the enemies and villains. Nanak has been blessed with celestial peace and poise and total bliss; chanting the Glorious Praises of the Lord, he lives. ||2||26||112||

 

 

ਹੇ ਭਾਈ! ਗੋਬਿੰਦ ਦਾ ਨਾਮ ਸਿਮਰ ਕੇ (ਉਸ ਮਨੁੱਖ ਦੇ ਮਨ ਅੰਦਰ) ਸੁਖ ਹੀ ਸੁਖ ਬਣ ਗਿਆ, ਜਿਸ ਮਨੁੱਖ ਨੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਸੁਜਾਨ ਪ੍ਰਭੂ ਦਾ ਨਾਮ ਸਿਮਰਿਆ। ਉਸ ਉਤੇ ਕਿਸੇ ਦੀ ਚੋਟ ਕਾਰਗਰ ਨਾਹ ਹੋ ਸਕੀ, ਉਸ ਦੇ ਅੰਦਰ ਸਦਾ ਕਾਇਮ ਰਹਿਣ ਵਾਲਾ ਸੁਖ ਪੈਦਾ ਹੋ ਗਿਆ ॥੧॥ ਰਹਾਉ॥ ਹੇ ਭਾਈ! ਜਿਸ ਪ੍ਰਭੂ ਦੇ ਇਹ ਸਾਰੇ ਜੀਅ ਜੰਤ ਹਨ (ਇਹਨਾਂ ਨੂੰ) ਸੁਖੀ ਭੀ ਉਸ ਨੇ ਆਪ ਹੀ ਕੀਤਾ ਹੈ (ਸੁਖੀ ਕਰਨ ਵਾਲਾ ਭੀ ਆਪ ਹੀ ਹੈ)। ਪ੍ਰਭੂ ਦੀ ਭਗਤੀ ਕਰਨ ਵਾਲਿਆਂ ਨੂੰ ਇਹੀ ਸਦਾ ਕਾਇਮ ਰਹਿਣ ਵਾਲਾ ਸਹਾਰਾ ਹੈ। ਹੇ ਭਾਈ! ਪ੍ਰਭੂ ਆਪਣੇ ਸੇਵਕਾਂ ਦੀ ਇੱਜ਼ਤ ਆਪ ਹੀ ਰੱਖਦਾ ਹੈ। ਭਗਤ ਉਸ ਪ੍ਰਭੂ ਉਤੇ ਹੀ ਭਰੋਸਾ ਰੱਖਦੇ ਹਨ, ਜੋ ਸਾਰੇ ਡਰਾਂ ਦਾ ਨਾਸ ਕਰਨ ਵਾਲਾ ਹੈ ॥੧॥ (ਹੇ ਭਾਈ! ਜੇਹੜਾ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਪ੍ਰਭੂ ਉਸ ਦਾ) ਬੁਰਾ ਚਿਤਵਨ ਵਾਲੇ ਵੈਰੀਆਂ ਨੂੰ ਚੁਣ ਕੇ ਕੱਢ ਦੇਂਦਾ ਹੈ (ਉਹਨਾਂ ਦੀ ਸਗੋਂ ਸੇਵਕ ਨਾਲ) ਪਿਆਰ ਦੀ ਸਾਂਝ ਬਣ ਜਾਂਦੀ ਹੈ (ਉਹਨਾਂ ਦੇ ਅੰਦਰੋਂ ਉਸ ਸੇਵਕ ਵਾਸਤੇ) ਵੈਰ ਭਾਵ ਮਿਟ ਜਾਂਦਾ ਹੈ। ਹੇ ਨਾਨਕ! ਸੇਵਕ ਦੇ ਹਿਰਦੇ ਵਿਚ ਸੁਖ ਆਤਮਕ ਅਡੋਲਤਾ ਅਤੇ ਬਹੁਤ ਆਨੰਦ ਬਣੇ ਰਹਿੰਦੇ ਹਨ। ਸੇਵਕ ਪਰਮਾਤਮਾ ਦੇ ਗੁਣ ਉਚਾਰ ਉਚਾਰ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਰਹਿੰਦਾ ਹੈ ॥੨॥੨੬॥੧੧੨॥

 

Advertisement
Safar Television

हे भाई! गोबिंद का नाम सिमर कर ( उस मनुष्य के मन अंदर) सुख ही सुख बन गया, जिस मनुष्य ने हरेक के दिल की जानने वाले सुजान प्रभू का नाम सुमिरन किया । उस के ऊपर किसी की चोट कारगर नहीं हो सकी , उस के अंदर सदा कायम रहने वाला सुख पैदा हो गया ॥੧॥ रहाउ ॥ हे भाई ! जिस प्रभू के यह सारे जिव-जंत है (उन को) सुखी भी उस ने आप ही किया है (सुखी करने वाला भी वह आप ही है ) प्रभू की भक्ती करने वालो को यही सदा कायम रहने वाला सहारा है । हे भाई !प्रभू अपने सेवको की इज्ज़त आप रखता है। भगत उस प्रभू ऊपर विश्वास रखते है, जो सरे डरो का नास करने वाला है ॥੧॥ (हे भाई ! जो मनुष प्रभू का नाम सिमरता है, प्रभू उस का ) बुरा सोचने वालो दुश्मनों को चुन कर निकाल देता है ( उनकी सेवक के साथ) प्यार की साँझ बन जाती है (उन के अंदर उस सेवक के लिए) वेर भाव मिट जाता है। हे नानक! सेवक के हृदय में सुख आत्मक अडोलता और आनंद बने रहते है । सेवक परमात्मा के गुण उचार के आत्मिक जीवन प्राप्त करता रहता है ॥੨॥੨੬॥੧੧੨॥

Continue Reading

News

ਬਠਿੰਡਾ ਬੱਸ ਸਟੈਂਡ ਬਦਲਣ ਦੇ ਵਿਰੋਧ ‘ਚ ਲੱਗਾ ਪੱਕਾ ਮੋਰਚਾ

Published

on

Punjab

ਬਠਿੰਡਾ: 24 ਅਪ੍ਰੈਲ, (ਮਨਪ੍ਰੀਤ ਕੌਰ ਆਦਮਪੁਰਾ)

 

ਬਠਿੰਡਾ ਸ਼ਹਿਰ ਦੇ ਬਸ ਸਟੈਂਡ ਨੂੰ ਮਲੋਟ ਰੋਡ ‘ਤੇ ਲਿਜਾਣ ਦੇ ਫੈਸਲੇ ਦੇ ਵਿਰੋਧ ‘ਚ ਅੱਜ ਸਥਾਨਕ ਨਾਗਰਿਕਾਂ, ਵਪਾਰਕ ਯੂਨੀਅਨਾਂ, ਟਰਾਂਸਪੋਰਟ ਯੂਨੀਅਨਾਂ, ਸਮਾਜਿਕ ਸੰਗਠਨਾਂ ਅਤੇ ਕਿਸਾਨ ਜਥੇਬੰਦੀਆਂ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਡਾ. ਭੀਮ ਰਾਓ ਅੰਬੇਡਕਰ ਪਾਰਕ ‘ਚ ਸਵੇਰੇ 11 ਵਜੇ ਤੋਂ ਪੱਕਾ ਮੋਰਚਾ ਲਾਇਆ ਗਿਆ। ਇਹ ਮੋਰਚਾ ਬਠਿੰਡਾ ਸ਼ਹਿਰ ਦੇ ਹਿੱਤਾਂ ਦੀ ਰੱਖਿਆ ਅਤੇ ਆਮ ਲੋਕਾਂ ਨੂੰ ਹੋਣ ਵਾਲੀਆਂ ਅਸੁਵਿਧਾਵਾਂ ਨੂੰ ਵੇਖਦੇ ਹੋਏ ਸੁੱਤੇ ਸਿਸਟਮ ਨੂੰ ਜਗਾਉਣ ਵਾਸਤੇ ਲਾਇਆ ਗਿਆ।

 

Advertisement
Safar Television

ਮੋਰਚੇ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਨੇਤਾਵਾਂ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਸਥਿਤ ਮੌਜੂਦਾ ਬਸ ਅੱਡਾ ਨਾ ਸਿਰਫ਼ ਲੋਕਾਂ ਲਈ ਆਸਾਨੀ ਨਾਲ ਪਹੁੰਚ ਯੋਗ ਹੈ, ਸਗੋਂ ਆਲੇ-ਦੁਆਲੇ ਦੇ ਵਪਾਰੀਆਂ ਦੀ ਰੋਜ਼ੀ-ਰੋਟੀ ਦਾ ਵੀ ਮੁੱਖ ਕੇਂਦਰ ਹੈ। ਨਵੇਂ ਜਗ੍ਹਾ‘ਤੇ ਬਸ ਸਟੈਂਡ ਨੂੰ ਸ਼ਿਫਟ ਕਰਨਾ ਨਾ ਸਿਰਫ਼ ਆਮ ਲੋਕਾਂ ਲਈ ਅਸੁਵਿਧਾਜਨਕ ਹੋਵੇਗਾ, ਸਗੋਂ ਇਸ ਨਾਲ ਸਥਾਨਕ ਵਪਾਰ ਨੂੰ ਵੀ ਭਾਰੀ ਨੁਕਸਾਨ ਹੋਵੇਗਾ। ਨੇਤਾਵਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਲੋਕਾਂ ਤੋਂ ਰਾਏ ਲੈਣ ਦੀ ਗੱਲ ਕਰਦੀ ਹੈ। ਬੱਸ ਸਟੈਂਡ ਬਦਲਣ ਸਬੰਧੀ ਵੀ ਆਮ ਲੋਕਾਂ ਦੀ ਰਾਏ ਲਾਜ਼ਮੀ ਲੈਣੀ ਚਾਹੀਦੀ ਹੈ, ਤਾਂ ਜੋ ਲੋਕ ਆਪਣੇ ਹੱਕ ਦੀ ਗੱਲ ਸਰਕਾਰ ਦੇ ਸਾਹਮਣੇ ਰੱਖ ਸਕਣ। ਪ੍ਰਦਰਸ਼ਨਕਾਰੀਆਂ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਲੋਕ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਇਸ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਸਾਰੇ ਸੰਬੰਧਤ ਪੱਖਾਂ ਨਾਲ ਗੱਲਬਾਤ ਕਰਕੇ ਕੋਈ ਸਹਿਮਤੀ ਵਾਲਾ ਹੱਲ ਕੱਢਿਆ ਜਾਵੇ।

 

ਜੇਕਰ ਪ੍ਰਸਾਸ਼ਨ ਵਲੋਂ ਸਾਡੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਇਹ ਮੋਰਚਾ ਅਣਸ਼ਚਿਤਕਾਲੀ ਧਰਨੇ ਵਿੱਚ ਬਦਲ ਦਿੱਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸਾਸ਼ਨ ਦੀ ਹੋਵੇਗੀ। ਅਤੇ ਬਸ ਸਟੈਂਡ ਨੂੰ ਕਿਸੇ ਵੀ ਕੀਮਤ ‘ਤੇ ਬਦਲਣ ਨਹੀਂ ਦਿੱਤਾ ਜਾਵੇਗਾ। ਮੋਰਚੇ ਵਿੱਚ ਆਲੇ-ਦੁਆਲੇ ਦੇ ਪਿੰਡਾਂ ਦੇ ਸਰਪੰਚ ਵੀ ਪਹੁੰਚੇ ਅਤੇ ਬਸ ਸਟੈਂਡ ਨਾ ਬਦਲਣ ਲਈ ਮੋਰਚੇ ਦਾ ਸਮਰਥਨ ਕੀਤਾ।

Continue Reading

Trending