Life style
ਕਰੋਨਾ ਤੋਂ ਬਾਅਦ ਆਇਆ ਨਵਾਂ HMPV ਵਾਇਰਸ ਕੀ ਦੁਬਾਰਾ ਲੱਗ ਜਾਵੇਗਾ ਲਾਕਡਾਊਨ?

ਚਾਈਨਾ ਦੀਆਂ ਨਵੀਆਂ ਨਵੀਆਂ ਖੋਜਾਂ ਤੇ ਨਵੇਂ ਨਵੇਂ ਵਾਇਰਸ ਹਮੇਸ਼ਾ ਮਸ਼ਹੂਰ ਹੁੰਦੇ ਰਹਿੰਦੇ ਹਨ। ਕਰੋਨਾ ਵਾਇਰਸ ਤੋਂ ਬਾਅਦ ਜਿਹੜਾ ਹੁਣ ਅੱਜ ਕੱਲ ਨਵਾਂ ਵਾਇਰਸ ਹੈਡਲਾਈਨ ਬਣਿਆ ਹੋਇਆ ਹੈ। ਜਿਸ ਦਾ ਨਾਮ ਹੈ HMPV ਵੈਸੇ ਤਾਂ ਇਹ ਨਵਾਂ ਵਾਇਰਸ ਉੱਥੇ ਫੈਲ ਚੁੱਕਿਆ ਹੈ। ਇਸ ਵੇਲੇ ਬਹੁਤ ਵੱਡੀ ਸੰਖਿਆ ਦੇ ਵਿੱਚ ਜਿਸ ਤਰ੍ਹਾਂ ਇਹ ਸੋਸ਼ਲ ਮੀਡੀਆ ਤੇ ਦਿਖ ਰਿਹਾ ਹੈ। ਇਸ ਤਰ੍ਹਾਂ ਦੀਆਂ ਵੀਡੀਓਜ ਦੇ ਨਾਲ ਪੂਰਾ ਸੋਸ਼ਲ ਮੀਡੀਆ ਇਸ ਵੇਲੇ ਭਰਿਆ ਪਿਆ ਹੈ। ਜਿੱਥੇ ਦਿਖਾਇਆ ਜਾ ਰਿਹਾ ਹੈ। ਲੋਕੀ ਲਾਈਨਾਂ ਲਾ ਲਾ ਕੇ ਜਿੱਦਾਂ ਹਸਪਤਾਲ ਦੇ ਵਿੱਚ ਖੜੇ ਦਿਖਾਇਆ ਜਾ ਰਿਹਾ ਹੈ ਕਿ ਇੰਨੇ ਲੋਕ ਮਰ ਰਹੇ ਹਨ। ਉਹਨਾਂ ਨੂੰ ਸ਼ਮਸ਼ਾਨਾਂ ਘਾਟਾਂ ਦੇ ਵਿੱਚ ਵੀ ਜਗ੍ਹਾ ਨਹੀਂ ਮਿਲ ਰਹੀ ਹੈ । ਚਾਈਨਾ ਵਿੱਚ ਪਬਲਿਕ ਜੁਗਾਵਾਂ ਉੱਪਰ ਮਾਸਕ ਪਾ ਕੇ ਜਾਣ ਲੱਗ ਪਏ ਪੁਲਿਸ ਵਾਲੇ ਵੀ ਕਹਿ ਰਹੇ ਹਨ ਕਿ ਦੂਰੀ ਬਣਾ ਕੇ ਰੱਖੋ ਮਤਲਬ ਇਸ ਤਰਹਾਂ ਦੀਆਂ ਵੀਡੀਓ ਜਿਹੜੀਆਂ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਹਨ ਇਹ ਚੀਨ ਦੀਆਂ ਹੈ ਵੀ ਜਾਂ ਨਹੀਂ ? ਇਹਨਾਂ ਦੇ ਪਿੱਛੇ ਸੱਚਾਈ ਕਿੰਨੀ ਹੈ ਜਾਂ ਇਹ ਨਵਾਂ ਵਾਇਰਸ ਜੋ ਆਊਟ ਬਰੇਕ ਹੋ ਚੁੱਕਾ ਹੈ ਕਿ ਇਹ ਛੇਤੀ ਇੰਡੀਆ ਵੀ ਆ ਸਕਦਾ ਹੈ ਕਿ ਮਨੁੱਖਤਾ ਦੇ ਉੱਤੇ ਨੁਕਸਾਨ ਹੋ ਸਕਦਾ ਹੈ ਅਤੇ ਕਿਹੜੇ ਲੋਕ ਆ ਜਿਨਾਂ ਨੂੰ ਸਭ ਤੋਂ ਜਿਆਦਾ ਇਸ ਵਾਇਰਸ ਤੋਂ ਖਤਰਾ ਹੈ ਜਿਨਾਂ ਨੂੰ ਸਭ ਤੋਂ ਜਿਆਦਾ ਇਸ ਵਾਇਰਸ ਤੋਂ ਖਤਰਾ ਹੈ ਤੇ ਕੀ ਇਸ ਵਾਇਰਸ ਦਾ ਕੋਈ ਹੱਲ ਹੋਊਗਾ ਸਾਰਾ ਕੁਝ ਤੁਹਾਨੂੰ ਵਿਸਥਾਰ ਪੂਰਵਕ ਦੱਸਾਂਗੇ ਇਹ ਵਾਇਰਸ ਹੈ ਕਿ ਕਿੱਥੋਂ ਆਇਆ ਫੈਲ ਕਿੱਦਾਂ ਰਿਹਾ ਤੇ ਆਪਣੇ ਤੱਕ ਕਦੋਂ ਤੱਕ ਪਹੁੰਚ ਸਕਦਾ ਹੈ ਤੇ ਜੇਕਰ ਲੋਕਡਾਊਨ ਲੱਗ ਸਕਦਾ ਹੈ ਜਿੱਦਾਂ ਕਿ ਪਹਿਲਾਂ ਲੱਗਿਆ ਸੀ ਸੋ ਇਹ ਸਾਰੀਆਂ ਗੱਲਾਂ ਤੇ ਝਾਤ ਮਾਰਦੇ ਆਂ ਅੱਜ ਉਹਨਾਂ ਕੋਰੋਨਾ ਵਾਇਰਸ ਤੋਂ ਬਾਅਦ ਬਿਲਕੁਲ ਪੰਜ ਸਾਲਾਂ ਬਾਅਦ ਇਹ ਵਾਇਰਸ ਦੁਬਾਰਾ ਆਇਆ ਹੈ ਇਹ ਇੱਕ ਵੱਡਾ ਵਾਇਰਸ ਚਾਈਨਾ ਦੇ ਵਿੱਚ ਫੈਲ ਰਿਹਾ ਹੈ ਵੈਸੇ ਤਾਂ ਜਦੋਂ ਸਰਦੀਆਂ ਦਾ ਸੀਜ਼ਨ ਆਉਂਦਾ ਤਾਂ ਇੰਡੀਆ ਦੇ ਵਿੱਚ ਆਪਾਂ ਨੂੰ ਹਰੇਕ ਨੂੰ ਹਿਜਰ ਦੀ ਵਾਲਾ ਜੋ ਕੰਮ ਹੋ ਜਾਂਦਾ ਹੈ ਵੈਸੇ ਜਿਹੜਾ ਇਸ ਵੇਲੇ ਚਾਈਨਾ ਦੇ ਵਿੱਚ ਵਾਇਰਸ ਆਊਟ ਬਰੇਕ ਹੋ ਰਿਹਾ ਹੈ ਉਹ ਕਹਿ ਰਹੇ ਹਨ ਇਹ ਨੋਰਮਲ ਨਾਲੋਂ ਕਿਤੇ ਜਿਆਦਾ ਹੈ ਇਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਹ ਦੋ ਚਾਰ ਵਾਇਰਸ ਜਿਹੜੇ ਰਲ ਗਏ ਹਨ ਉਹ ਵੀ ਜਿਹੜਾ ਪ੍ਰਕੋਪ ਚਾਈਨਾ ਦੇ ਉੱਤੇ ਵੱਧ ਰਿਹਾ ਹੈ ਉਹਦੇ ਵਿੱਚ ਇਨਫਲੂਜਾ, HMPV, ਮਾਈਕਲੋ ਪਲਾਜ਼ਮਾ ਨਮੋਨੀਆ, COVID ਇਹ ਸਾਰੇ ਰਲ ਕੇ ਇੱਕ ਤਰ੍ਹਾਂ ਨਾਲ ਪ੍ਰਕੋਪ ਕਰ ਰਹੇ ਹਨ ਜਿਹੜੇ ਲੋਕ ਉਥੇ ਬਿਮਾਰ ਹੋ ਰਹੇ ਹਨ ਉਹਨਾਂ ਦੀਆਂ ਮੌਤਾਂ ਹੋ ਰਹੀਆਂ ਹਨ।
ਜਿਹੜਾ ਇਹ HMPV ਵਾਇਰਸ ਲੋਕਾਂ ਦੇ ਵਿੱਚ ਫੈਲਿਆ ਜਾ ਰਿਹਾ ਹੈ ਉਸ ਦਾ ਅਸਲੀ ਨਾਮ ਹੈ ਕਿ ਉਸਦਾ ਪੂਰਾ ਨਾਮ ਹੈ ਹਿਊਮਨ ਮੈਟਾਪਿਓ ਵਾਇਰਸ ਤੇ ਇਸੇ ਦਾ ਪ੍ਰਕੋਪ ਸਭ ਤੋਂ ਜਿਆਦਾ ਦੱਸਿਆ ਜਾ ਰਿਹਾ ਹੈ। ਇਸ ਦੇ ਲੱਛਣ ਵੀ ਕਰੋਨਾ ਦੇ ਵਾਂਗ ਹੀ ਦੱਸੇ ਜਾ ਰਹੇ ਹਨ ਜਿਵੇਂ ਕਿ ਜੋ ਕਾਮ ਖੰਗ ਬੁਖਾਰ ਖਾਂਸੀ। ਜਿਹੜਾ ਇਹ ਵਾਇਰਸ ਉਥੇ ਫੈਲ ਰਿਹਾ ਹੈ। ਐਚ ਐਮਪੀ ਵੀ ਇਹ ਵੀ 2001 ਦੇ ਵਿੱਚ 10 ਦੇ ਖੋਜ ਕਰਤਾ ਨੇ ਇਸ ਨੂੰ ਲੱਭ ਲਿਆ ਸੀ। ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜਾ ਇਹ ਵਾਇਰਸ ਆ 60 ਸਾਲ ਤੋਂ ਪਹਿਲਾਂ ਹੀ ਇੱਥੇ ਮੌਜੂਦ ਹੈ। ਜਿਹੜੇ ਸਾਹ ਦੇ ਵਾਇਰਸ ਅੰਦਰ ਜਾਂਦੇ ਆ ਤੇ ਅੰਦਰ ਬਿਮਾਰੀ ਪੈਦਾ ਕਰਦੇ ਆ ਉਹਦਾ ਹੀ ਇੱਕ ਰੂਪ ਹੈ ।ਤੇ ਇਹ ਮੁੱਖ ਤੌਰ ਉੱਤੇ ਖੰਘਣ ਦੇ ਨਾਲ ਤੇ ਛਿਕਣ ਦੇ ਨਾਲ ਕਹਿ ਸਕਦੇ ਹਾਂ ਸਾਹ ਦੇ ਵਿੱਚ ਜਿਹੜੀਆਂ ਬੂੰਦਾਂ ਨਿਕਲਦੀਆਂ ਹਨ। ਉਹਦੇ ਨਾਲ ਹੀ ਇੱਕ ਦੂਜੇ ਵਿੱਚ ਫੈਲਦਾ ਹੈ। ਇਹ ਵਾਇਰਸ ਇਮਊਨ ਸਿਸਟਮ ਉੱਤੇ ਹਮਲਾ ਕਰਦਾ ਹੈ ਜਿਸਦਾ ਇਮੋਟ ਸਿਸਟਮ ਕਮਜ਼ੋਰ ਹੁੰਦਾ ਹੈ। ਉਸ ਦੀ ਮੌਤ ਹੋ ਜਾਂਦੀ ਹੈ। ਇਹ ਤੁਹਾਡੀ ਸਾਹ ਲੈਣ ਵਾਲੇ ਫੇਫੜਿਆਂ ਦੇ ਵਿੱਚ ਜਾ ਕੇ ਇਨਫੈਕਸ਼ਨ ਕਰਦਾ ਹੈ। ਜਿਹਦੀ ਵਜਹਾ ਕਰਕੇ ਸਾਹ ਲੈਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤੇ ਸਾਡੀ ਬਾਡੀ ਨੂੰ ਆਕਸੀਜਨ ਘੱਟ ਜਾਂਦੀ ਹੈ । ਜਦੋਂ ਚੀਨ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਚੀਨ ਨੇ ਦੱਸਿਆ ਕਿ ਵੈਸੇ ਤਾਂ ਹਰੇਕ ਸਾਲ ਹੀ ਜਿਹੜੇ ਇਹ ਨਜ਼ਲਾ ਜੁਗਾਮ ਫਲੂ ਵਰਗੀਆਂ ਵਾਇਰਸ ਹੁੰਦੇ ਆ ਉਹ ਸਰਦੀਆਂ ਦੇ ਵਿੱਚ ਫੈਲਦੇ ਆ ਮੈਨੂੰ ਲੱਗਦਾ ਆਪਣੇ ਪੰਜਾਬ ਜਾਂ ਇੰਡੀਆ ਦੇ ਵਿੱਚ ਵੀ ਇਹ ਨੋਰਮਲ ਜਿਹੀ ਚੀਜ਼ ਹੋ ਜਾਂਦੀ ਹੈ ਜਦੋਂ ਠੰਡ ਆਉਂਦੀ ਹੈ । ਪ੍ਰੰਤੂ ਉਹ ਦੱਸ ਰਹੇ ਹਨ ਕਿ ਇਸ ਵਾਰ ਜਿਹੜੀ ਇਹਨਾਂ ਕੇਸਾਂ ਦੀ ਗਿਣਤੀ ਹੈ ਉਹ ਪਹਿਲਾਂ ਨਾਲੋਂ ਕਿਤੇ ਜਿਆਦਾ ਹੈ।
ਸਾਡੇ ਬੱਚਿਆਂ ਦਾ ਅੱਜ ਕੱਲ ਇਮਊਨ ਸਿਸਟਮ ਬਹੁਤ ਕਮਜ਼ੋਰ ਹੋ ਚੁੱਕਾ ਹੈ ਕਿਉਂਕਿ ਅਸੀਂ ਬੱਚਿਆਂ ਨੂੰ ਜਿੱਦਾਂ ਹੀ ਮਿੱਟੀ ਤੋਂ ਦੂਰ ਕਰ ਦਿੱਤਾ ਹੈ। ਬੱਚਿਆਂ ਨੂੰ ਪਹਿਲਾਂ ਮਿੱਟੀ ਦੇ ਵਿੱਚ ਖੇਡਣ ਦਿੱਤਾ ਜਾਂਦਾ ਸੀ ।ਤਾਂ ਉਹਨਾਂ ਨਾ ਕੋਲ ਬਿਮਾਰੀਆਂ ਨਾਲ ਲੜਨ ਵਾਲੀ ਸ਼ਕਤੀ ਹੁੰਦੀ ਸੀ। ਜਿਵੇਂ ਤੁਸੀਂ ਅੱਜ ਕੱਲ ਦੇਖਦੇ ਹੋ ਝੁੱਗੀ ਝੋਪੜੀਆਂ ਵਾਲੇ ਬੱਚੇ ਉਹ ਇੰਨੀ ਠੰਡ ਵਿੱਚ ਵੀ ਨੰਗੇ ਪੈਰੀ ਫਿਰਦੇ ਰਹਿੰਦੇ ਹਨ ਤੇ ਗਰਮੀਆਂ ਵਿੱਚ ਵੀ ਨੰਗੇ ਪੈਰ ਫਿਰਦੇ ਤੇ ਰੇਤਾਂ ਦੇ ਵਿੱਚ ਇਦਾਂ ਹੀ ਖਾਈ ਪੀ ਜਾਂਦੇ ਰਹਿੰਦੇ ਹਨ । ਜਿਹੜੇ ਅੱਜ ਕੱਲ ਆਪਣੇ ਬੱਚੇ ਹੁੰਦੇ ਆ ਉਹ ਅੰਦਰ ਬੈਠ ਕੇ ਟੀਵੀ ਜਾਂ ਮੋਬਾਈਲਾਂ ਤੱਕ ਸੀਮਤ ਰਹਿ ਚੁੱਕੇ ਹਨ ।
ਜੇਕਰ ਅੱਜ ਆਪਣੇ ਨਵੇਂ ਬੱਚੇ ਜੰਮਦੇ ਆ ਉਹਨਾਂ ਨੂੰ ਮਿੱਟੀ ਦੇ ਵਿੱਚ ਥੋੜਾ ਜਿਹਾ ਛੱਡੋ ਤਾਂ ਜੋ ਉਹ ਬਿਮਾਰੀਆਂ ਨਾਲ ਲੜਨ ਲੁੜਣ ਨੂੰ ਤਿਆਰ ਰਹਿਣ ਕਿਉਂਕਿ ਇਹ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੇ ਵਾਇਰਸ ਤਾਂ ਬਚਿਆ ਜਾ ਸਕੇ । ਸੋ ਬੱਚਿਆਂ ਨੂੰ ਜੇਕਰ ਅਸੀਂ ਥੋੜਾ ਤਾਕਤਵਰ ਬਣਾਉਣਾ ਤਾਂ ਇਹ ਮਿੱਟੀ ਦੇ ਵਿੱਚ ਉਹਨਾਂ ਨੂੰ ਛੱਡਣਾ ਹੀ ਪੈਣਾ । ਆਪਣੇ ਬੱਚਿਆਂ ਨੂੰ ਮਿੱਟੀ ਨਾਲ ਜੋੜੋ ਤੇ ਆਪਣੇ ਬੱਚਿਆਂ ਨੂੰ ਵਧੀਆ ਖੁਰਾਕ ਖਵਾ ਕੇ ਤਾਕਤਵਰ ਬਣਾਓ।

Life style
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਦਰਬਾਰ ਸਾਹਿਬ

Amrit vele da Hukamnama Sri Darbar Sahib, Amritsar Sahib, Ang 826, 25-06-2025
ਬਿਲਾਵਲੁ ਮਹਲਾ ੫ ॥ ਗੋਬਿਦੁ ਸਿਮਰਿ ਹੋਆ ਕਲਿਆਣੁ ॥ ਮਿਟੀ ਉਪਾਧਿ ਭਇਆ ਸੁਖੁ ਸਾਚਾ ਅੰਤਰਜਾਮੀ ਸਿਮਰਿਆ ਜਾਣੁ ॥੧॥ ਰਹਾਉ ॥ ਜਿਸ ਕੇ ਜੀਅ ਤਿਨਿ ਕੀਏ ਸੁਖਾਲੇ ਭਗਤ ਜਨਾ ਕਉ ਸਾਚਾ ਤਾਣੁ ॥ ਦਾਸ ਅਪੁਨੇ ਕੀ ਆਪੇ ਰਾਖੀ ਭੈ ਭੰਜਨ ਊਪਰਿ ਕਰਤੇ ਮਾਣੁ ॥੧॥ ਭਈ ਮਿਤ੍ਰਾਈ ਮਿਟੀ ਬੁਰਾਈ ਦ੍ਰੁਸਟ ਦੂਤ ਹਰਿ ਕਾਢੇ ਛਾਣਿ ॥ ਸੂਖ ਸਹਜ ਆਨੰਦ ਘਨੇਰੇ ਨਾਨਕ ਜੀਵੈ ਹਰਿ ਗੁਣਹ ਵਖਾਣਿ ॥੨॥੨੬॥੧੧੨॥
बिलावलु महला ५ ॥ गोबिदु सिमरि होआ कलिआणु ॥ मिटी उपाधि भइआ सुखु साचा अंतरजामी सिमरिआ जाणु ॥१॥ रहाउ ॥ जिस के जीअ तिनि कीए सुखाले भगत जना कउ साचा ताणु ॥ दास अपुने की आपे राखी भै भंजन ऊपरि करते माणु ॥१॥ भई मित्राई मिटी बुराई द्रुसट दूत हरि काढे छाणि ॥ सूख सहज आनंद घनेरे नानक जीवै हरि गुणह वखाणि ॥२॥२६॥११२॥
Bilaaval, Fifth Mehl: Meditating in remembrance on the Lord of the Universe, I am emancipated. Suffering is eradicated, and true peace has come, meditating on the Inner-knower, the Searcher of hearts. ||1||Pause|| All beings belong to Him – He makes them happy. He is the true power of His humble devotees. He Himself saves and protects His slaves, who believe in their Creator, the Destroyer of fear. ||1|| I have found friendship, and hatred has been eradicated; the Lord has rooted out the enemies and villains. Nanak has been blessed with celestial peace and poise and total bliss; chanting the Glorious Praises of the Lord, he lives. ||2||26||112||
ਹੇ ਭਾਈ! ਗੋਬਿੰਦ ਦਾ ਨਾਮ ਸਿਮਰ ਕੇ (ਉਸ ਮਨੁੱਖ ਦੇ ਮਨ ਅੰਦਰ) ਸੁਖ ਹੀ ਸੁਖ ਬਣ ਗਿਆ, ਜਿਸ ਮਨੁੱਖ ਨੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਸੁਜਾਨ ਪ੍ਰਭੂ ਦਾ ਨਾਮ ਸਿਮਰਿਆ। ਉਸ ਉਤੇ ਕਿਸੇ ਦੀ ਚੋਟ ਕਾਰਗਰ ਨਾਹ ਹੋ ਸਕੀ, ਉਸ ਦੇ ਅੰਦਰ ਸਦਾ ਕਾਇਮ ਰਹਿਣ ਵਾਲਾ ਸੁਖ ਪੈਦਾ ਹੋ ਗਿਆ ॥੧॥ ਰਹਾਉ॥ ਹੇ ਭਾਈ! ਜਿਸ ਪ੍ਰਭੂ ਦੇ ਇਹ ਸਾਰੇ ਜੀਅ ਜੰਤ ਹਨ (ਇਹਨਾਂ ਨੂੰ) ਸੁਖੀ ਭੀ ਉਸ ਨੇ ਆਪ ਹੀ ਕੀਤਾ ਹੈ (ਸੁਖੀ ਕਰਨ ਵਾਲਾ ਭੀ ਆਪ ਹੀ ਹੈ)। ਪ੍ਰਭੂ ਦੀ ਭਗਤੀ ਕਰਨ ਵਾਲਿਆਂ ਨੂੰ ਇਹੀ ਸਦਾ ਕਾਇਮ ਰਹਿਣ ਵਾਲਾ ਸਹਾਰਾ ਹੈ। ਹੇ ਭਾਈ! ਪ੍ਰਭੂ ਆਪਣੇ ਸੇਵਕਾਂ ਦੀ ਇੱਜ਼ਤ ਆਪ ਹੀ ਰੱਖਦਾ ਹੈ। ਭਗਤ ਉਸ ਪ੍ਰਭੂ ਉਤੇ ਹੀ ਭਰੋਸਾ ਰੱਖਦੇ ਹਨ, ਜੋ ਸਾਰੇ ਡਰਾਂ ਦਾ ਨਾਸ ਕਰਨ ਵਾਲਾ ਹੈ ॥੧॥ (ਹੇ ਭਾਈ! ਜੇਹੜਾ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਪ੍ਰਭੂ ਉਸ ਦਾ) ਬੁਰਾ ਚਿਤਵਨ ਵਾਲੇ ਵੈਰੀਆਂ ਨੂੰ ਚੁਣ ਕੇ ਕੱਢ ਦੇਂਦਾ ਹੈ (ਉਹਨਾਂ ਦੀ ਸਗੋਂ ਸੇਵਕ ਨਾਲ) ਪਿਆਰ ਦੀ ਸਾਂਝ ਬਣ ਜਾਂਦੀ ਹੈ (ਉਹਨਾਂ ਦੇ ਅੰਦਰੋਂ ਉਸ ਸੇਵਕ ਵਾਸਤੇ) ਵੈਰ ਭਾਵ ਮਿਟ ਜਾਂਦਾ ਹੈ। ਹੇ ਨਾਨਕ! ਸੇਵਕ ਦੇ ਹਿਰਦੇ ਵਿਚ ਸੁਖ ਆਤਮਕ ਅਡੋਲਤਾ ਅਤੇ ਬਹੁਤ ਆਨੰਦ ਬਣੇ ਰਹਿੰਦੇ ਹਨ। ਸੇਵਕ ਪਰਮਾਤਮਾ ਦੇ ਗੁਣ ਉਚਾਰ ਉਚਾਰ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਰਹਿੰਦਾ ਹੈ ॥੨॥੨੬॥੧੧੨॥
हे भाई! गोबिंद का नाम सिमर कर ( उस मनुष्य के मन अंदर) सुख ही सुख बन गया, जिस मनुष्य ने हरेक के दिल की जानने वाले सुजान प्रभू का नाम सुमिरन किया । उस के ऊपर किसी की चोट कारगर नहीं हो सकी , उस के अंदर सदा कायम रहने वाला सुख पैदा हो गया ॥੧॥ रहाउ ॥ हे भाई ! जिस प्रभू के यह सारे जिव-जंत है (उन को) सुखी भी उस ने आप ही किया है (सुखी करने वाला भी वह आप ही है ) प्रभू की भक्ती करने वालो को यही सदा कायम रहने वाला सहारा है । हे भाई !प्रभू अपने सेवको की इज्ज़त आप रखता है। भगत उस प्रभू ऊपर विश्वास रखते है, जो सरे डरो का नास करने वाला है ॥੧॥ (हे भाई ! जो मनुष प्रभू का नाम सिमरता है, प्रभू उस का ) बुरा सोचने वालो दुश्मनों को चुन कर निकाल देता है ( उनकी सेवक के साथ) प्यार की साँझ बन जाती है (उन के अंदर उस सेवक के लिए) वेर भाव मिट जाता है। हे नानक! सेवक के हृदय में सुख आत्मक अडोलता और आनंद बने रहते है । सेवक परमात्मा के गुण उचार के आत्मिक जीवन प्राप्त करता रहता है ॥੨॥੨੬॥੧੧੨॥
Featured
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਦਰਬਾਰ ਸਾਹਿਬ

ਬਿਹਾਗੜਾ ਮਹਲਾ ੪ ॥
ਸਭਿ ਜੀਅ ਤੇਰੇ ਤੂੰ ਵਰਤਦਾ ਮੇਰੇ ਹਰਿ ਪ੍ਰਭ ਤੂੰ ਜਾਣਹਿ ਜੋ ਜੀਇ ਕਮਾਈਐ ਰਾਮ ॥ ਹਰਿ ਅੰਤਰਿ ਬਾਹਰਿ ਨਾਲਿ ਹੈ ਮੇਰੀ ਜਿੰਦੁੜੀਏ ਸਭ ਵੇਖੈ ਮਨਿ ਮੁਕਰਾਈਐ ਰਾਮ ॥ ਮਨਮੁਖਾ ਨੋ ਹਰਿ ਦੂਰਿ ਹੈ ਮੇਰੀ ਜਿੰਦੁੜੀਏ ਸਭ ਬਿਰਥੀ ਘਾਲ ਗਵਾਈਐ ਰਾਮ ॥ ਜਨ ਨਾਨਕ ਗੁਰਮੁਖਿ ਧਿਆਇਆ ਮੇਰੀ ਜਿੰਦੁੜੀਏ ਹਰਿ ਹਾਜਰੁ ਨਦਰੀ ਆਈਐ ਰਾਮ ॥੧॥
ਵਿਆਖਿਆ :-
ਹੇ ਮੇਰੇ ਹਰੀ! ਹੇ ਮੇਰੇ ਪ੍ਰਭੂ (ਸ੍ਰਿਸ਼ਟੀ ਦੇ) ਸਾਰੇ ਜੀਵ ਤੇਰੇ (ਹੀ ਪੈਦਾ ਕੀਤੇ ਹੋਏ) ਹਨ, ਤੂੰ (ਸਭ ਜੀਵਾਂ ਵਿਚ) ਮੌਜੂਦ ਹੈਂ, ਜੋ ਕੁਝ (ਜੀਵਾਂ ਦੇ) ਜੀ ਵਿਚ ਚਿਤਾਰਿਆ ਜਾਂਦਾ ਹੈ ਤੂੰ (ਉਹ ਸਭ ਕੁਝ) ਜਾਣਦਾ ਹੈਂ। ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਸਾਡੇ ਅੰਦਰ ਬਾਹਰ (ਹਰ ਥਾਂ ਸਾਡੇ) ਨਾਲ ਹੈ, ਜੋ ਕੁਝ ਸਾਡੇ ਮਨ ਵਿਚ ਹੁੰਦਾ ਹੈ ਉਹ ਸਭ ਵੇਖਦਾ ਹੈ, (ਪਰ ਫਿਰ ਭੀ) ਮੁਕਰ ਜਾਈਦਾ ਹੈ। ਹੇ ਮੇਰੀ ਸੋਹਣੀ ਜਿੰਦੇ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੂੰ ਪਰਮਾਤਮਾ ਕਿਤੇ ਦੂਰ ਵੱਸਦਾ ਜਾਪਦਾ ਹੈ, ਉਹਨਾਂ ਦੀ ਕੀਤੀ ਹੋਈ ਮੇਹਨਤ ਵਿਅਰਥ ਚਲੀ ਜਾਂਦੀ ਹੈ। ਹੇ ਦਾਸ ਨਾਨਕ! ਆਖ-) ਹੇ ਮੇਰੀ ਸੋਹਣੀ ਜਿੰਦੇ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ ਉਹਨਾਂ ਨੂੰ ਪਰਮਾਤਮਾ ਹਰ ਥਾਂ ਵੱਸਦਾ ਦਿੱਸਦਾ ਹੈ।੧।
Featured
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਦਰਬਾਰ ਸਾਹਿਬ

Amrit vele da Hukamnama Sri Darbar Sahib Amritsar, Ang 518, 09-04-2025
ਸਲੋਕ ਮ:੫ ॥ ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥ ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥੧॥ ਮ: ੫ ॥ ਪਤਿਤ ਪੁਨੀਤ ਅਸੰਖ ਹੋਹਿ ਹਰਿ ਚਰਣੀ ਮਨੁ ਲਾਗ ॥ ਅਠਸਠਿ ਤੀਰਥ ਨਾਮੁ ਪ੍ਰਭ ਜਿਸੁ ਨਾਨਕ ਮਸਤਕਿ ਭਾਗ ॥੨॥
सलोक मः ५ ॥ साजन तेरे चरन की होइ रहा सद धूरि ॥ नानक सरणि तुहारीआ पेखउ सदा हजूरि ॥१॥ मः ५ ॥ पतित पुनीत असंख होहि हरि चरणी मनु लाग ॥ अठसठि तीरथ नामु प्रभ जिसु नानक मसतकि भाग ॥२॥
Shalok, Fifth Mehl: O Friend, I pray that I may remain forever the dust of Your Feet. Nanak has entered Your Sanctuary, and beholds You ever-present. ||1|| Fifth Mehl: Countless sinners become pure, by fixing their minds on the Feet of the Lord. The Name of God is the sixty-eight holy places of pilgrimage, O Nanak, for one who has such destiny written upon his forehead. ||2||
ਹੇ ਸੱਜਣ! ਮੈਂ ਸਦਾ ਤੇਰੇ ਪੈਰਾਂ ਦੀ ਖ਼ਾਕ ਹੋਇਆ ਰਹਾਂ, ਗੁਰੂ ਨਾਨਕ ਜੀ ਅਰਦਾਸ ਕਰਦੇ ਹਨ ਹੈ ਕਿ ਮੈਂ ਤੇਰੀ ਸਰਨ ਪਿਆ ਰਹਾਂ ਅਤੇ ਤੈਨੂੰ ਹੀ ਆਪਣੇ ਅੰਗ-ਸੰਗ ਵੇਖਾਂ ॥੧॥ (ਵਿਕਾਰਾਂ ਵਿਚ) ਡਿੱਗੇ ਹੋਏ ਭੀ ਬੇਅੰਤ ਜੀਵ ਪਵਿਤ੍ਰ ਹੋ ਜਾਂਦੇ ਹਨ ਜੇ ਉਹਨਾਂ ਦਾ ਮਨ ਪ੍ਰਭੂ ਦੇ ਚਰਨਾਂ ਵਿਚ ਲੱਗ ਜਾਏ, ਪ੍ਰਭੂ ਦਾ ਨਾਮ ਹੀ ਅਠਾਹਠ ਤੀਰਥ ਹੈ, ਪਰ, (ਗੁਰੂ ਨਾਨਕ ਜੀ ਆਪ ਨੂੰ ਕਹਿੰਦੇ ਹਨ) ਹੇ ਨਾਨਕ! (ਇਹ ਉਸ ਨੂੰ ਮਿਲਦਾ ਹੈ) ਜਿਸ ਦੇ ਮੱਥੇ ਤੇ ਭਾਗ (ਲਿਖੇ) ਹਨ ॥੨॥
हे सजन मैं सदा तेरे पेरों की खाक बना रहूँ, गुरू नानक जी अरदास करते हैं की मैं तेरी शरण पड़ा रहूँ और तुझे ही अपने अंग-संग देखूं ॥१॥ (विकारों में) गिरे हुए भी बेयंत जीव पवित्र हो जाते हैं अगर उनका मन प्रभु के चरणों में लग जाए, प्रभु का नाम ही अठासठ तीर्थ है, परन्तु, (गुरू नानक जी स्वयं को कहते हैं) हे नानक! (यह उसको मिलता है) जिस के माथे पर भाग्य (लिखें) हैं॥२॥
-
Featured6 months ago
ਦੁਨੀਆਂ ਨੂੰ ਜਿੱਤਣ ਦੇ ਅਨੋਖੇ ਤਰੀਕੇ
-
Crime6 months ago
Bathinda ਦੇ ਪਿੰਡ dan singh wala ਵਿੱਚ ਚਿੱਟੇ ਵਾਲਿਆ ਨੇ ਲਾਈ ਘਰਾਂ ਨੂੰ ਅੱ-ਗ ਕਿਰਪਾਨਾਂ ਕਪਿਆਂ ਨਾਲ ਵੱਡੇ ਲੋਕ
-
Crime6 months ago
Dan Singhwala Bathinda ਚ ਹੋਈ ਵੱਡੀ ਵਾਰਦਾਤ, ਚਿੱਟੇ ਵਾਲਿਆਂ ਨੇ 8 ਘਰਾਂ ਨੂੰ ਅੱਗ ਲਾ ਕੀਤਾ ਸੁਆਹ ।
-
News6 months ago
ਕਲਾਕਾਰ ਤੋਂ ਕਿਵੇਂ ਬਣੇ ਮੁੱਖ ਮੰਤਰੀ? ਸ. ਭਗਵੰਤ ਸਿੰਘ ਮਾਨ ਜੀ
-
News6 months ago
ਖਨੌਰੀ ਬਾਰਡਰ ਤੋਂ ਬੁਰੀ ਖ਼ਬਰ ਖਨੌਰੀ ਬਾਰਡਰ ਉੱਪਰ ਗਈ ਕਿਸਾਨ ਦੀ ਜਾਨ
-
News6 months ago
ਅੰਮ੍ਰਿਤਪਾਲ ਸਿੰਘ ਸਿਆਸੀ ਪਾਰਟੀ ਦਾ ਐਲਾਨ “ਅਕਾਲੀ ਦਲ ਵਾਰਿਸ ਪੰਜਾਬ ਦੇ” ਰੱਖਿਆ ਰੱਖਿਆ ਗਿਆ ਨਾਮ
-
Crime6 months ago
ਟਰੇਨ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਔਰਤ ਦੀ ਹੋਈ ਮੌਤ
-
HEALTH5 months ago
ਕੈਂਸਰ ਕੀ ਹੁੰਦਾ ਹੈ ਇਸ ਦੇ ਕੀ ਲੱਛਣ ਹਨ ਅਤੇ ਇਸ ਦੀਆਂ ਸਭ ਤੋਂ ਖਤਰਨਾਕ ਸਟੇਜਾਂ ਕਿਹੜੀਆਂ ਹਨ ?